ਭਲਾ ਹੋਇਆ ਕਿਸੇ ਨੇ ਗ਼ਮ ਦਾ ਹੌਲਾ ਭਾਰ ਨਾ ਕੀਤਾ,ਦਿਲਾ ! ਅਹਿਸਾਸ ਦਾ ਇਸ ਤੋਂ ਵੀ ਬਹੁਤਾ ਭਾਰ ਹੋਣਾ ਸੀ..............ਚਾਨਣ ਗੋਬਿਂਦਪੁਰੀ
ਤੇਰੀ ਦੁਨੀਆਂ ਦੇ ਵਿੱਚ ਦੱਸ ਤਾਂ ਇਹ ਕੀ ਦਸਤੂਰ ਏ ਰੱਬਾ,ਜਿਹਨਾਂ ਦੀ ਨੀਤ ਚਂਗੀ ਏ ਉਹਨਾਂ ਦੇ ਹਾਲ ਮਂਦੇ ਨੇ...........ਚਾਨਣ ਗੋਬਿਂਦਪੁਰੀ
ਭਲਾ ਹੋਇਆ ਕਿਸੇ ਨੇ ਗ਼ਮ ਦਾ ਹੌਲਾ ਭਾਰ ਨਾ ਕੀਤਾ,
ReplyDeleteਦਿਲਾ ! ਅਹਿਸਾਸ ਦਾ ਇਸ ਤੋਂ ਵੀ ਬਹੁਤਾ ਭਾਰ ਹੋਣਾ ਸੀ..............ਚਾਨਣ ਗੋਬਿਂਦਪੁਰੀ
ਤੇਰੀ ਦੁਨੀਆਂ ਦੇ ਵਿੱਚ ਦੱਸ ਤਾਂ ਇਹ ਕੀ ਦਸਤੂਰ ਏ ਰੱਬਾ,
ReplyDeleteਜਿਹਨਾਂ ਦੀ ਨੀਤ ਚਂਗੀ ਏ ਉਹਨਾਂ ਦੇ ਹਾਲ ਮਂਦੇ ਨੇ...........ਚਾਨਣ ਗੋਬਿਂਦਪੁਰੀ